Duration 5:40

Major Rajasthani l Car Ribna Wali l ਕਾਰ ਰੀਬਨਾਂ ਵਾਲੀ Full Video l Latest Punjabi Songs 2021

9 774 674 watched
0
59.1 K
Published 15 Mar 2020

✯SUBSCRIBE US✯ http://goo.gl/EGkBtm ☞ Instagram reel Link :https://bit.ly/3By7rXm DOWNLOAD FULL ALBUM ----------------------------------------­-- ☞ ITune Link : https://bit.ly/453XY7H ☞ Jio Savan Link : http://bit.ly/38RETHu ☞ Wynk Link : http://bit.ly/2QfYoDa ☞ Gaana Link : http://bit.ly/2wXO5wI ☞ Spotify Link :https://bit.ly/42XKgC9 ☞ Amazon music Link :https://bit.ly/3Wmm8GD ☞ Hungama Link :https://bit.ly/3Mf46BA ☞ youtube music Link : https://bit.ly/3Wsye0Y Singer :-Major Rajsthani Song :- Car Ribna Wali Album :- Car Ribna Wali Music :- Atul Sharma Producer :- Mukesh Kumar 9915393808 Lyrics :-Bikar Mehraj Video:- Amarjeet Khurana Publicity Design: Brar Harpreet { 8847294845 } #MajorRajsthani #CarReebnaWali (C) 2020 Anand Music http://www.facebook.com/anandofficial ► Label / Company :- Anand Music ►Trade Enquiry:- +91 9915393808 ► Thanks For Watching Our Channel. ► Have A Nice Day ... ► Subscribe For More Updates .. Join Us on Website - http://www.anandmusic.in Facebook - https://www.facebook.com/anandofficial Twitter - https://twitter.com/anandmusic13 Google+ https://plus.google.com/+ AnandMusic/posts Instagram https://instagram.com/anandmusic Linkdin https://www.linkedin.com/pub/anand-music/45/15a/514 (This Song Is Subject To Copyright of Anand Cassette Industries)

Category

Show more

Comments - 1153
  • @
    @amannmarahar16374 years ago ਜੱਟ ਤੇ ਚੜ ਗਈ ਅੜਬ ਜਵਾਨੀ।
    ਸੁਣਦਾ ਮੇਜਰ ਰਾਜ ਸਥਾਨੀ ।
    ਨੀ ਬੰਬੀਹਾ ਬੋਲੇ।
    ਦਬਦਬਾ ਸੀ ਪੂਰਾ ਰੀਲਾਂ ਟਾਇਮ ਬਾਈ ਮੇਜਰ ਦਾ। 💪💪
    123
  • @
    @amarsinghkhosa3 years ago ਨਾ ਤਾਂ ਇਹ ਗੀਤ ਪੁਰਾਣਾ ਹੋਇਆ ਤੇ ਨਾ ਮੇਜਰ ਰਾਜਸਥਾਨੀ ਜੀ
    ਉਹ ਅੱਜ ਵੀ ਜਿਊਦੇ ਨੇ ਸਾਡੇ ਦਿਲਾ ਅੰਦਰ
    ਵਾਹਿਗੁਰੂ ਚਰਨਾ ਵਿੱਚ ਜਗਾ ਦੈਵੇ ।।
    62
  • @
    @straighttalk5282 years ago ਮੇਜਰ ਰਾਜਸਥਾਨੀ ਕਾਰ ਰੀਬਨਾ ਵਾਲੀ //
    ਅੱਜ ਮੇਰਾ ਦਿਲ ਤੋੜਤਾ ਧਰਮਪ੍ਰੀਤ
    ਜਾਂ ਉਸ ਸਮੇ ਦੇ ਗਾਣੇ ਹੋਰ ਵੀ ਸਾਰੇ ਜਬਾਨੀ ਯਾਦ ਹੋਗੇ ਸੀ ਪ੍ਰਾਇਮਰੀ ਸਕੂਲ ਵਿੱਚ ਪੜਦਿਆਂ,,,
    >ਪਰ ਬਹੁਤ ਸਾਰੇ ਲੋਕਾਂ ਨੇ ਉਸ ਸਮੇਂ ਇਹਨਾਂ ਸਿੰਗਰਾਂ ਨੂੰ ਵੀ ਨਹੀਂ ਬਖਸ਼ਿਆ ਸੀ ਦੂਜੇ ਚੌਥੇ ਦਿਨ ਕੋਈ ਨਵਾ ਹੀ ਸਮਾਜ ਵਿਰੋਧੀ ਟੋਟਕਾ ਜੋੜਿਆ ਜਾਂਦਾ ਸੀ ਉਹਨਾਂ ਦੇ ਨਾਲ,,,
    ... 4
  • @
    @JobanSingh-vm8ec3 months ago ਅੱਜ ਵੀ ਬਹੁਤ ਨਜ਼ਾਰਾ ਬਹੁਤ ਆਉਂਦਾ ਸੋਂਗ ਸੁਣਨ ਦਾ ਜਦ ਕਿਤੇ ਕੱਲੇ ਬੈਠੇ ਹੋਈਏ ❤❤ 4
  • @
    @SurinderKaur-js9yj4 years ago 93 ਵਿੱਚ ਸੁਣਿਆ ਸੀ 27ਸਾਲ ਹੋ ਗਏ ਅਜੈਬ ਫੇਰ ਸੁਣਿਆ ਹੈ ❣❣🤗👌👌❤❤🙇‍♀️🙇‍♀️ 99
  • @
    @jagdeepsinghjagdeepsingh72929 months ago Aa ਗੀਤ ਸੁਣ ਸੁਣ 22 ਸਾਲ਼ਾ ਦਾ ਹੋ ਗਿਆ
    ਪਰ ਆਏ ਨਹੀਂ ਲਗਿਆ ਕਿ ਪੁਰਾਣਾ ਹੋ ਗਿਆ❤❤
    8
  • @
    @harfatehveerkainth3 weeks ago 2023 ਚੋ ਕਿਸ ਕਿਸ ਨੇ ਸੁਣਿਆ ਇਹ ਗੀਤ ਪਸੰਦ ਕੀਤਾ ਹੈ 1
  • @
    @bhupinderdhaliwal37942 years ago ਭਾਈ ਇਹ ਜਦੋਂ ਆਇਆ ਸੀ ਬਹੁਤ ਵਧੀਆ ਲੱਗਿਆ ਸੀ ਪਰ ਅੱਜ 18.6.2022 ਵਿੱਚ ਸੁਣਿਆ ਤਾਂ ਉਸ ਤੋ ਵੀ ਵਧੀਆ ਲੱਗਿਆ। ਮੈਂ ਗੀਤਕਾਰ ਅਜੈਬ ਤਾਜੋ ਵਾਲਾ 31
  • @
    @ramsingh16683 years ago ਵਾਹ ਜੀ ਕਿਆ ਅਵਾਜ ਆ ਬਹੁਤ ਸਾਲਾ ਪਿਛੋ ਅਵਾਜ਼ ਸੁਣੀ ਆ ਵੀਰੇ ਦੀ 40
  • @
    @GurdevSingh-ot9sp3 years ago ਯਾਰ ਮੇਜਰ ਰਾਜਸਥਾਨੀ ਦਾ ਆ ਗੀਤ ਬਹੁਤ ਪੁਰਾਣਾ ਵਾ ਪਰ ਪਤਾ ਨਹੀਂ ਕਿਉਂ ਐਂ ਗੀਤ ਅੱਜ ਵੀ ਨਵਾਂ ਲੱਗਦਾ ਵਾ ਜਿੰਨੀ ਵਾਰ ਮਾਰਦੀ ਸੁਣੀ ਜਾਉ ਬੰਦਾ ਬੋਰ ਨੀ ਹੁੰਦਾ 29
  • @
    @neerajsharmao4 years ago Bhambia bhole introduce us with true legend major rajestani ♥️ 88
  • @
    @gagan78314 years ago ਸੁਣਦਾ ਮੇਜਰ ਰਾਜਸਥਾਨੀ ....
    ਅੱਜ ਵੀ ਪਹਿਲਾ ਧਰਮ ਕਿਸਾਨੀ...
    -Bambiha Bole Ale kro Like
    97
  • @
    @JaspreetSingh-kf8wd7 months ago ਉਨ੍ਹਾਂ ਦਿਨਾਂ ਵਿੱਚ ਤਕਰੀਬਨ ਹਰ ਪੰਜਾਬੀ ਮੁੰਡੇ ਮੇਜ਼ਰ ਰਾਜਸਥਾਨੀ ਦੇ ਗੀਤ ਹੀ ਜ਼ਿਆਦਾਤਰ ਸੁਣਦੇ ਹੁੰਦੇ ਸੀ 10
  • @
    @BaljinderSingh-gm6qc2 years ago 1993-94 ਚ ਬਹੁਤ ਸੁਣਿਆ ਸੀ ਇਹ ਗੀਤ , ਅੱਜ 14-01-2022 ਨੂੰ ਵੀ ਉਹਨਾ ਹੀ ਵਧੀਆ ਲੱਗਿਆ ,ਜਿੰਨਾ ੳਦੁਂ ਲੱਗਦਾ ਸੀ। 176
  • @
    @lifestar37532 years ago 1994 ਵਿੱਚ ਬਹੁਤ ਸੁਣਿਆ ਸੀ ਵੀਰ ਜੀ ਪੁਰਾਣੀਆਂ ਯਾਦਾਂ ਅੱਜ ਵੀ ਯਾਦ ਆਉਂਦੀਆਂ ਨੇ 27/3/2022 49
  • @
    @ganeshdhuri60763 years ago ਯਾਰ ਇਕ ਵਾਰ ਫਿਰ ਉਹ ਦਿਨ ਦੁਬਾਰਾ ਆ ਜਾਣ
    ਮੇਜਰ ਬਾਈ ਜੀ ਦੀਆਂ ਕੇਸੈਟਾ ਅੱਜ ਵੀ ਪਈਆ ਨੇ
    I ❤️mis you 😭
    14
  • @
    @DEVILAL_SINGHMAR4 years ago Sri Ganganagar aala major Rajasthani 👌 23
  • @
    @natureloverrandeep82164 years ago ਜੱਟ ਤਾਂ ਪਹਿਲਾਂ ਤੋਂ ਹੀ ਸੁਣਦਾ ਮੇਜਰ ਰਾਜਸਥਾਨੀ ਨੂੰ ਬੰਬੀਹੇ ਤੋਂ । 20
  • @
    @walaitiarora64954 weeks ago ਜਦੋਂ ਟਰੱਕ ਦਾ ਕੰਮ ਕਰਦਾ ਸੀ ਓਦੋਂ10 ਕੈਸਟਾਂ ਤੋੜੀਆਂ ਹੋਣੀਆ ਸੁਣ ਸੁਣ ਕੇ।
    ਅੱਜ ਫੇਰ ਸੁਣਿਆ ਗੁਜਰਾਤ ਵਿੱਚ ਘਰੇ ਬੈਠ ਕੇ।ਆਪਣੇ ਜਨਦਿਨ ਵਾਲੇ ਦਿਨ
    21ਅਪ੍ਰੈਲ 2024
  • @
    @lovepreetlavy53804 years ago Jatt te Chad gyi Adab jwani sunda major rajashani ❤😎 162
  • @
    @Jats.5911last year I am 42 year old now I am in Canada
    Major rajsthani 🙏
    1996 to 2002 i miss my this time 😭😭😭
    11
  • @
    @gulshanbhardwaj2062 years ago Aaj yeh song koun Sun k
    Beeta hua pal yaad kr rha hai.....
    8
  • @
    @ravirai96603 years ago 2021ch Kon sun riha hai veer major rajsthani nu like kro👍👍👍👍👍 7
  • @
    @gurbirsingh23744 years ago ਯਾਰ ਬਹੁਤ ਛੋਟੇ ਸੀ ਪਰ ਗਾਣਾ ਅੱਜ ਤੱਕ ਯਾਦ ਆ 90 ਦਾ ਟਾਈਮ ਵੀ ਮੁੜ ਕੇ ਨਹੀਂ ਆਉਣਾ ਅੱਜ 2020 ਵਿੱਚ ਸੁਣ ਕੇ ਪੁਰਾਣਾ ਸਮਾਂ ਯਾਦ ਆ ਗਿਆ 135
  • @
    @harmeetsingh78944 years ago ਕੋਈ ਨੀ ਬਣ ਸਕਦਾ ਰਾਜਸਥਾਨੀ ਵਰਗਾ 🙏💕💕🙏🙏❤️❤️ 51
  • @
    @gulabbhadana80954 years ago Who comes after seeing bimba. Comes there. VEERO. Punjabi is a unied language of Punjab. Haryana. Rajasthan. Himachal.Delhi....We love it...HR26 122
  • @
    @davindersingh52932 years ago ਇਹ ਸੀ ਮੇਜਰ ਰਾਜਸਥਾਨੀ ਬਹੁਤ ਵਧੀਆ 22. 9. 22 1
  • @
    @MandeepSingh-ry6ps2 years ago ਪੁਰਾਣੀਆਂ ਯਾਦਾਂ ਤਾਜ਼ਾ ਹੋ ਗਿਆ ਰਾਜਸਥਾਨੀ ਬਾਈ 3
  • @
    @gurlalsingh87803 months ago ਪਹਿਲੀ ਵਾਰ ਬਾਪੂ ਨੇ ਰੇਡੀਓ ਤੇ ਸੁਣਾਇਆ ਸੀ ਅੱਜ ਵੀ ਸੁਣਦੇ ਹਾਂ ❤❤
  • @
    @ParmjitbhullarParmjitbhullarlast month ਬਹੁਤ ਸੋਹਣੀ ਬਾਜ ਤੇ ਮੇਜਰ ਰਾਜਸਤਾਨੀ ਆਈ ਮਿਸ ਯੂ
  • @
    @cutipie16404 years ago ਕੱਟੜ ਫੈਨ ਮੇਜਰ ਰਾਜਸਥਾਨੀ ਦੇ ਸਿਰਾ ਜੀ ਸਿਰਾ 12
  • @
    @harmansinghsidhu17384 years ago proud of our village Buttra(5kk) Ganganagar❤️❤️ 52
  • @
    @gajjansingh48769 months ago 28 -30 sall badd sunia ih geet, bohat vadhia singer c major rajasthani 1
  • @
    @apnatetaboorchand54492 years ago ਪੁਰਾਣੇ ਦਿਨ ਯਾਦ ਆ ਗਏ ਬਹੁਤ ਵਧੀਆ ਸਮਾ ਸੀ ਉਹ ਹੁਣ ਸਭ ਫੁੱਕਰੇ ਤੇ ਮਤਲਬੀ ਲੋਕ ਨੇ
  • @
    @user-ne9wl9hr2s2 years ago ਉਹ ਹੀ ਜਗਾਂ ਬਣਾ ਕੇ ਰੱਖੀ ਹੋਈ ਆ ਆ ਗੀਤਾਂ ਨੇ
  • @
    @funnytoon47872 years ago Iam from Rajasthan and love majer RAJSTHAANi 5
  • @
    @pargatsandhu64284 years ago ਕੌਣ ਕੌਣ ਬੰਬੀਹਾ ਬੋਲੇ ਗਾਣਾ ਸੁਣਨ ਤੋ ਬਾਅਦ ਇਹਨਾ ਦੇ ਗਾਣੇ ਸਰਚ ਕਰ ਰਿਹਾ ਆ 15
  • @
    @shubhdhillon6134 years ago KON BAMBIHA BOLE SUNN KE AYA
    SIDHU MOOSEWALA × AMRIT MAAN🔥🔥
    833
  • @
    @PenduEngineerRj134 years ago April 2020 to baad aale like kRo
    Major rajasthani love you veer
    59
  • @
    @JaspalSingh-tl9rd2 years ago ਬਹੁਤ ਵਧੀਆ ਗੀਤ🎤🎤 ਆ my favorite😍 singet major rajsthani 2
  • @
    @navjotzsingh11 months ago Major rajasthani is brother of my Nani ji
    Feeling proud ❤️❤️
    6
  • @
    @pardeepsinghchohan50652 years ago Legend Never Die 💔 Love you Sidhu moose wala and Major rajsthani ji 33
  • @
    @rajput_mekhma1002 years ago Jaat nu chadge adab jawani sunnda major rajasthani 🔥🔥 7
  • @
    @sewak7728last year Sidhu veer a singer🎤 to ajj fr teri kmi age aa gyi 😭😭😭😭 i miss you ustaad 😭😭 2
  • @
    @KuldeepSingh-lf1jv4 years ago Motran te deck vajde ajj v yaad aunde aa time 2002 to 2005 5
  • @
    @user-lf5bc8et4x2 months ago First time suniya...
    Per bahut Sahni Awaaz lagdi aa...
  • @
    @gurirameana87908 months ago Mere nana ji sardar darshan singh ji eh geet bahut sunde c te bahut gaa ve lende c jad v do peg lage hunde c ohna de muho bahut suniya eh geet aaj aap 25 saal baad aap sun reha
  • @
    @sukhveermehra8202 years ago ਪੁਰਾਣੇ ਗੀਤ ਅਜ ਦੇ ਗੀਤਾ ਦੀ ਕਿਥੋ ਰੀਸ ਕਰਲੈਣ ਗੇ 1
  • @
    @ramitsingh16604 years ago Nice song.....Gud gob....komal..🤘🤘🤘👌👌✌👍🍾 8
  • @
    @harpreetmakhewala29664 years ago kon sunn Aya
    Mehar Rajasthani
    Bambiha Song to bad💖👍
    13
  • @
    @Sonu_Singh_Khatri3 years ago ਬੱਚਪਨ ਵਿਚ ਸੁਣਦਾ ਸੀ ਜਦੋਂ ਮੇ 5 ਸਾਲਾ ਦਾ ਸੀ ਬਹੁਤ ਵਧੀਆ ਗੀਤ ਹੇ ਤੇ ਇਕ ਇਹ ਵੀ ਸੁਣਦਾ ਸੀ ਚਾਕੂ ਨਾਲ ਛਾਤੀ ਉਤੇ ਲਿਖਿਆ ਪ੍ਰੀਤੀ ਤੇਰੇ ਪਿਆਰ ਵਿਚ ਹੋ ਗਿਆ ਸ਼ੁਦਾਈ ਸੋਹਣੀਏ 1
  • @
    @happysinghmann31494 years ago ਗੀਤ ਤਾਂ ਬਹੁਤ ਵਾਰ ਸੁਣਿਆ ਪਰ ਵੀਡੀਓ ਅੱਜ ਦੇਖੀ ਆ 78
  • @
    @PramodBaghlalast month गंगानगर दी आन बान शान मेजर राजस्थानी दी दिलकश आवाज अज वी जिन्दा है......
  • @
    @surjeetenterprises84224 months ago ਬਹੁਤ ਵਧੀਆ ਸੋਂਗ ਰੂਹ ਕੁਸ਼ ਹੋ ਜਾਂਦੀ ਇਹ ਸੋਂਗ ਸੁਨ ਕੇ,ਉਸ ਤੋ ਵਧੀਆ ਵੀਡੀਓ ਜਿਸ ਵਿੱਚ ਪੰਜਾਬੀ ਪਹਿਰਾਵਾ ਦੇਖਿਆ ਗਿਆ ਹੈ,,
  • @
    @HarjinderSingh-ir7vs3 years ago ਮੇਜਰ..ਮੇਜਰ.ਹੋ.ਗੲੀ.ਸੀ.ਚਾਰੇ.ਪਾਸੇ..ਜਦੋ.ਕਾਰ.ਰੀਬਨਾ.ਵਾਲੀ.ਕੈਸਟ.ਅਾੲੀ.ਸੀ.िਦਲਾ.ਚੇ.ਛਾ.िਗਅਾ.ਸੀ.ਜॅਟ.ਦਾ.ਗੀਤ 4
  • @
    @sidhukbn4 years ago I already listen major rajasthanis song mNy time, and dharmik album is also very nice.. i think i buy majors dharmik audio cassette in 1997 1998.. 14
  • @
    @panthjeetsingh70943 years ago Siiiiiiirrrrrrrrrrrrrrrrraaaaaaaaaaàaaaàaa song aya ji 🙏🏽🙏🏽🙏🏽🙏🏽🙏🏽🙏🏽🙏🏽 4
  • @
    @gurlabhsra19984 years ago ਮੇਜ਼ਰ ਬਾਈ ਦੀ ਕੀ ਰੀਸ ਕੱਰੂ ਬੱਬੀਏ ਵਾਲੇ ਓ ਤਾ ਬਾਈ ਜੀ ਦੇ ਪੈਰਾ ਦੀ ਥੂੜ ਆ
  • @
    @reetkaur79968 months ago Sidhu g ne bolya c sunda major rajsthaani ta first time sunn re a
  • @
    @KPTouristGuide3 years ago bohut wadia song a yr jisne v eh video bnai a bohut jyada love u ohna nu khush raho hamesha 5
  • @
    @harshvardhansinghshekhawat63644 years ago Jatt de chadgi adab jawaani, sunda Major Rajasthan 🖤🖤 7
  • @
    @kamaldeep57164 years ago Khun ਰੀਸਾਂ ਕਰ ਲੂ ਮੇਜਰ ਰਾਜਸਥਾਨੀ ਦੀ ਆਵਾਜ਼ 🤔🤔🤔👆👆👆 30
  • @
    @happieebuttar56644 years ago Major Buttar to bnya Major Rajasthani pind(5kk Buttaran ,Ganganagar Rajasthan)sade pind di shan Game of punjabi industry ❤🙏✅ 89
  • @
    @SouLbigdaddy4 years ago I'm an gujarati but a fan of Punjabi music and punjabi singers ... 🤗 46
  • @
    @ravilubana72024 years ago Yarrr mai comment dekhey ne tey like v kitey ne manu lagda sighu 22 da song sun k sara Punjab edhar sarch mar k pauch gya... Ciirraaa banda sidhu 22 .. Man gye tu duniyaan toh aloop hoye bande v yaad kratey 7
  • @
    @user-um6qc5ns4wlast year Babbu mann & mejor rajasthani legend singers 💚 5
  • @
    @gkinsan11 months ago Bahout time badh aaj fir sunia eh song, pehlan 1996 1998 cho sunia see chote hundian
  • @
    @mkrajputmkrajput38713 years ago Super duper song I miss you major rajsthani ji 6
  • @
    @lakhvirsingh63052 years ago Kaash Rab NE Saadi v koi masook bnaayi hundi